
Letra
Elige hasta seis versos para crear una tarjeta.
Aujla
(Mxrci, rap ਜਿਹਾ ਕਰੀਏ ਯਾਰ)
Desi Rap Killa
Desi Rap Killa
ਗੱਡੀਆਂ ਨਾ' ਗਿਲਾ ਕਰਾਂ ਵੈਰੀਆਂ ਦਾ ਹੀਲਾ
25 ਕਿੱਲੇ ਪਿੰਡ, ਇੱਕ ਧੌਣ ਵਿੱਚ ਕਿੱਲਾ
ਖੇਤ ਵਹਾਉਂਦਾ 60 'ਤੇ, ਤੇ ਵੱਜੇ Chamkila
ਮੁੰਡਾ look ਤੋਂ drippy, ਜੱਟ ਦੇਸੀ Rap Killa
ਚੱਕਣਾ stash ਕਦੋਂ? Phone ਕਰੇ dealer
ਅੱਖਾਂ ਜਵਾਂ ਲਾਲ ਉੱਤੋਂ ਅਸਮਾਨ ਨੀਲਾ
25 ਕਿੱਲੇ ਪਿੰਡ, ਇੱਕ ਧੌਣ ਵਿੱਚ ਕਿੱਲਾ
Look ਤੋਂ drippy, ਜੱਟ ਦੇਸੀ Rap Killa
Ra-Ra-Rap Killa, ਜੱਟ Godzilla
ਸੋਹਣੀਏ, skin tone ਲੱਗਦੀ vanilla
ਕੱਢ ਦਿਆਂ ਕੰਡੇ, ਜਾਣੇ, ਚੱਕਦੇ ਨੀ feel'ਆਂ
ਚਰਚੇ Mohali, ਮੇਰਾ Ludhiana ਜ਼ਿਲ੍ਹਾ
ਦੇ-ਦੇ-ਦੇ ਦਿਲ ਆ, ਲੱਕ ਨੂੰ ਨਾ ਹਿਲਾ
ਮਿੱਤਰਾਂ ਨਾ' ਪਿਆਰ ਹੋਜੂ ਅੱਖ ਨੂੰ ਨਾ ਮਿਲਾ
ਜੜਤੇ ਕੋਕੇ ਮੈਂ ਪੇਚ, ਛੱਡ ਦੇ ਨੀ ਢਿੱਲਾ
ਬੀਬਾ, ਯਾਰਾਂ ਦੀ life ਜਿਵੇਂ movie ਆ thriller
ਗੱਡੀਆਂ ਨਾ' ਗਿਲਾ ਕਰਾਂ ਵੈਰੀਆਂ ਦਾ ਹੀਲਾ
25 ਕਿੱਲੇ ਪਿੰਡ, ਇੱਕ ਧੌਣ ਵਿੱਚ ਕਿੱਲਾ
ਖੇਤ ਵਹਾਉਂਦਾ 60 'ਤੇ, ਤੇ ਵੱਜੇ Chamkila
ਮੁੰਡਾ look ਤੋਂ drippy, ਜੱਟ ਦੇਸੀ Rap Killa
ਚੱਕਣਾ stash ਕਦੋਂ? Phone ਕਰੇ dealer
ਅੱਖਾਂ ਜਵਾਂ ਲਾਲ ਉੱਤੋਂ ਅਸਮਾਨ ਨੀਲਾ
25 ਕਿੱਲੇ ਪਿੰਡ, ਇੱਕ ਧੌਣ ਵਿੱਚ ਕਿੱਲਾ
Look ਤੋਂ drippy, (Azaad for life)
ਜੱਟ ਦੇਸੀ Rap Killa (yeah, yeah, yeah!)
Who the fuck?
You wanna see Azaad? Imma face 'em all
ਲਹਿਰ ਲੱਗੀ ਪਈ ਆ ਪੂਰਾ wavy ਏ ਮਾਹੌਲ
ਦੱਸਾਂ ਤੈਨੂੰ ਕੱਲ੍ਹ ਇੱਕ ਚੱਕਤਾ ਸੀ call
ਦੱਸ ਕੀ ਚਾਹੀਦਾ? ਮੈਂ ਪੁਗਾਉਣ ਦਾ ਫਿਰਾਂ ਬੋਲ
Gun smoke ਨਾਲ ਬਣੇ hotbox
ਅੱਖਾਂ ਵਿੱਚ ਅੱਗ ਉੱਤੇ ਰਹੇ locks
ਮਿੱਤਰਾਂ ਦੇ ਨਾਂ ਤੇ high ਚੱਲਦੇ ਆ stocks
ਰੱਬ ਦੀ ਜਗ੍ਹਾ ਤੇ ਪਹੁੰਚੇ ਸਾਡੇ ਕਰੇ drop
ਬੜੇ versus 'ਚ ਆਗਿ ਮੇਰੇ verse
ਸੁਣੇ Aujle ਨਾਲ
ਅਸਲੇ ਡਿੱਘੀ 'ਚ ਜੋ ਭੁਲੇਖੇ ਪਾਉਂਦੇ ਫੌਜ ਦੇ ਆ
ਤੈਨੂੰ ਲੱਗੇ new shit, ਕੰਮ ਸਾਡੇ ਰੋਜ਼ ਦੇ ਆ
ਸਾਨੂੰ ਪਿੰਡ ਬੈਠਿਆਂ ਨੂੰ, Bombay ਆਲੇ ਖੋਜਦੇ ਆ
ਖੋਲ੍ਹਤੇ ਖ਼ਜ਼ਾਨੇ ਖੋਲੇ sim-sim-sim
ਮੇਲ ਦੀ ਫਿਰੇ ਸੜਕਾਂ ਤੇ ਨਾਗ ਰੰਗੀ beamer
ਬਾਹਲ਼ੇ ਸਾਊ ਆ ਬੰਦੇ ਸਾਨੂੰ ਬਹੁਤ ਕਹਿੰਦੇ sinner
Fake rapper'ਆਂ ਨੂੰ ਦੱਸੋ imma Rap Killa
Let's go Mr Aujla
Let's go!
ਹਰ ਥਾਉਂ ਮੇਰਾ ਲੈ
ਜਿੱਥੇ ਕੰਮ ਫੱਸੇ ਓਥੇ ਨੌ ਮੇਰਾ ਲੈ
Check ਜੋਰ ਕਰ, ਜਾਣੇ, ਤੇਰੀ ਸੌਂਹ ਮੇਰਾ ਲੈ
ਮੈਥੋਂ ਦੂਰ ਖੜ੍ਹੀ ਰਹਿ
ਮਿੱਤਰਾਂ 'ਚ ਨਸ਼ਾ ਤੇਰੀ ਅੱਖ ਚੜ੍ਹੀ ਲੈ
ਜੱਟ ਬਹੁ' ਬੜੀ ਸ਼ਹਿ
ਵੱਡੇ ਸਾਲੇ ਬੈਲੀਆਂ ਦੀ ਤੋੜੀ ਅੱੜੀ ਲੈ
ਮੁੱਛ ਮੋੜੀ ਖੜ੍ਹੀ ਲੈ
ਘੋੜਾ ਡੱਬ ਤੇ, ਕਿੱਲੇ ਨਾ ਓਹ ਦੇਖ ਘੋੜੀ ਖੜ੍ਹੀ ਲੈ
ਦੱਸ ਕਿੱਥ ਨੂੰ ਜਾਣਾ ਤੂੰ, ਗੱਡੀ ਮੋੜੀ ਖੜ੍ਹੀ ਲੈ
ਪਤਾ ਕਰਨਾ ਕੀ ਸਾਡੇ ਬਾਰੇ ਆਪੇ ਦੱਸ ਦਿੰਨੇ ਆ
ਕਦੇ ਅਸਲਾ, ਕਦੇ ਘੂਰ, ਕਦੇ ਹੱਸੀ, ਹੱਸ ਦਿੰਨੇ ਆ
ਇਹਨਾਂ ਨਾਲੇ ਮਰ ਜਾਂਦੇ ਵੈਰੀ
ਹੋਰ ਕੀ ਖਰਾ ਮਾਲ ਨਾਲ ਚਾਹ ਕੈੜੀ
ਹੋਰ ਕੀ, ਥੱਲੇ car ਭੈੜੀ ਰੰਗ ਜ਼ਹਿਰੀ
ਹੋਰ ਕੀ, ਚਾਹੀਦਾ ਨੀ ਹੋਰ ਕੁਝ ਦੁਨੀਆ ਮਚਾਉਣ ਲਈ
ਦੁਨੀਆ ਹਿਲਾਉਣ ਲਈ ਦੋਵੇਂ ਹੀ ਬਥੇਰੇ ਆ
ਸਾਡੇ ਤੋਂ ਤਕੜੇ ਦੱਸ ਸਾਨੂੰ ਕਿਹੜੇ ਆ
Number'ਆਂ ਦੇ ਨਾਲ ਸਾਡੀ age ਨਾ ਤੂੰ ਨਾਪੀਂ
ਅਸਲੇ ਦਾ ਹੌਂਸਲਾ ਤੇ ਰੱਬ ਦਿੰਦਾ ਥਾਪੀ
ਬਣਨਾ Azaad ਜਾਂ scheme ਨਾ ਕੋਈ ਲੱਗੇ
ਲਿਖਕੇ ਵੀ ਦੇ ਦਾਂ ਤਾਂ ਵੀ ਹੋਣੀ ਨਈਓ copy
ਵੇ ਅਸੂਲ ਕਿਵੇਂ ਜਾਉ ਦੱਸ ਵਿਕ ਮਿੱਤਰਾਂ ਦਾ
ਜਿੱਲੇ ਲਹਿੰਦੇ ਲਹਿੰਦੇ, ਇੱਕੋ ਪਿੰਡ ਮਿੱਤਰਾਂ ਦਾ
ਜੋ ਕਮਾ ਲਿਆ ਓਹ ਖਾ ਲਿਆ ਜੋ ਦੇਖਿਆ ਓਹ ਪਾ ਲਿਆ
ਮਿੱਤਰਾਂ ਨੇ ਦੁਨੀਆ ਨੂੰ ਪੁੱਛ ਕੇ ਨੀ ਸਾਹ ਲਿਆ
ਭੀੜ ਮੂਹਰੇ ਦਿਲ ਸਾਡੇ ਚੱਦਰ ਦਿਖਦੇ ਆ
ਪੈਰਾਂ ਥੱਲੇ ਮਿੱਤਰਾਂ ਦੇ ਬੱਦਲ ਦਿਖਦੇ ਆ
ਪੁੱਠੇ ਹੱਥ ਨਾਲ ਲਿਖਾਂ ਜੋ sense ਬਣ ਜਾਵੇ
ਜਿੱਥੇ ਪੈਰ ਪਾਵਾਂ situation tense ਬਣ ਜਾਵੇ
Big killa, no filla, ਤੇਰਾ ਯਾਰ ਆ gorilla
Dollar ਉਡਾਤੇ ਲੈਲੀ ਨਵੀਂ Rich' Miller
ਜਿਹਨੇ OG ਨਾਲ ਸਾਰੇ ਵੈਲੀ ਨੇ still
Rap scene ਮਿੱਤਰਾਂ ਦੇ ਮੋਢੇ ਬੰਨੇ pillar
ਗੱਡੀਆਂ ਨਾ' ਗਿਲਾ ਕਰਾਂ ਵੈਰੀਆਂ ਦਾ ਹੀਲਾ
25 ਕਿੱਲੇ ਪਿੰਡ, ਇੱਕ ਧੌਣ ਵਿੱਚ ਕਿੱਲਾ
ਖੇਤ ਵਹਾਉਂਦਾ 60 'ਤੇ, ਤੇ ਵੱਜੇ Chamkila
ਮੁੰਡਾ look ਤੋਂ drippy, ਜੱਟ ਦੇਸੀ Rap Killa
ਚੱਕਣਾ stash ਕਦੋਂ? Phone ਕਰੇ dealer
ਅੱਖਾਂ ਜਵਾਂ ਲਾਲ ਉੱਤੋਂ ਅਸਮਾਨ ਨੀਲਾ
25 ਕਿੱਲੇ ਪਿੰਡ, ਇੱਕ ਧੌਣ ਵਿੱਚ ਕਿੱਲਾ
Look ਤੋਂ drippy, ਜੱਟ ਦੇਸੀ Rap Killa
Selecciona líneas para compartirlas. Puedes seleccionar hasta 6 líneas. Las flechas te mueven entre líneas, Espacio selecciona, Mayúsculas con las flechas selecciona un rango y Escape borra la selección.