Saltar al contenido
Portada de BLOOMING

Canción

BLOOMING

Nimrat Khaira

Just Overrated, 2026

Letra

Elige hasta seis versos para crear una tarjeta.

ਪਿਆਰ ਕਦੋਂ ਘੱਟ ਵੱਧ ਹੁੰਦਾ ਏ
ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ
ਪਿਆਰ ਕਦੋਂ ਘੱਟ ਵੱਧ ਹੁੰਦਾ ਏ
ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ
ਕੁਝ ਚਿੱਤ ਨਹੀਂ ਰਹਿੰਦਾ
ਕੁਝ ਹੋਰ ਨਹੀਂ ਦਿਸਦਾ
ਕੁਝ ਚਿੱਤ ਨਹੀਂ ਰਹਿੰਦਾ
ਕੁਝ ਹੋਰ ਨਹੀਂ ਦਿਸਦਾ
ਓਦੋਂ ਬਸ ਸੱਜਣ ਹੀ ਰੱਬ ਹੁੰਦਾ ਏ
ਪਿਆਰ ਕਦੋਂ ਘੱਟ ਵੱਧ ਹੁੰਦਾ ਏ
ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ
ਪਿਆਰ ਕਦੋਂ ਘੱਟ ਵੱਧ ਹੁੰਦਾ ਏ
ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ
ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ
ਦਿਨ ਨੂੰ ਚੈਨ ਨੀਂਦ ਨਾ ਆਵੇ
ਰਾਤਾਂ ਨੂੰ ਰਾਤਾਂ ਨੂੰ
ਧੁੱਪ ਵੀ ਨਹੀਂ ਲੱਗਦੀ ਦਿਲ ਕਰੇ
ਮੁਲਾਕਾਤਾਂ ਨੂੰ ਮੁਲਾਕਾਤਾਂ ਨੂੰ
ਇਕੱਲੇ ਇਕੱਲੇ ਬਹਿਣਾ ਦੂਰ ਦੂਰ ਰਹਿਣਾ
ਸਹੇ ਦੋ ਦਿਲਾਂ ਕੋਲੋਂ ਘੱਟ ਹੁੰਦਾ ਏ
ਪਿਆਰ ਕਦੋਂ ਘੱਟ ਵੱਧ ਹੁੰਦਾ ਏ
ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ
ਪਿਆਰ ਕਦੋਂ ਘੱਟ ਵੱਧ ਹੁੰਦਾ ਏ
ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ
ਗਿਣਿਆ ਮਿਣਿਆ ਤੁਲਿਆ ਕਿੱਥੇ ਜਾਂਦਾ ਏ
ਕਿੰਨਾ ਕਰਦੇ ਆਂ ਭੁੱਲਿਆ ਕਿੱਥੇ ਜਾਂਦਾ ਏ
ਖੰਭਾਂ ਖ਼ਿਆਲਾਂ ਨੂੰ ਡੱਕਿਆ ਕਿੱਥੇ ਜਾਂਦਾ ਏ
ਦਿਲ ਕਾਬੂ ਵਿੱਚ ਰੱਖਿਆ ਕਿੱਥੇ ਜਾਂਦਾ ਏ
ਕੁਝ ਕਮੀ ਕਮੀ ਲੱਗਦੀ
ਕੁਝ ਘੱਟ ਘੱਟ ਜਿਹਾ ਲੱਗਦਾ
ਭਾਵੇਂ ਹਰ ਕਿਸੇ ਕੋਲ ਸਭ ਹੁੰਦਾ ਏ
ਪਿਆਰ ਕਦੋਂ ਘੱਟ ਵੱਧ ਹੁੰਦਾ ਏ
ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ
ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ