
Letra
Elige hasta seis versos para crear una tarjeta.
ਏ Sidhu Moose Wala
Banglez (Steel Banglez)
ਫੀਲਾ ਦਾ ਤਾ ਕੱਦ ਕਰਾ match ਤੇਰੇ ਨਾਲ
ਪਤਾ ਨੀ ਕਿਉ ਹੋਈ ਜਾਵਾ attach ਤੇਰੇ ਨਾਲ
ਪਤਾ ਨੀ ਤੂੰ ਮੈਨੂੰ ਉੱਦਾ ਦੇਖਿਆ ਜਾ ਨਹੀ
ਫਿਰਾ life ਵਾਲਾ ਜਿਉਣ ਨੂੰ ਮੈ batch ਤੇਰੇ ਨਾਲ
ਹਾਂ ਹਾਂ ਹਾਂ
ਜਿੰਦਗੀ ਚ ਕੈਸ ਏਸੇ few ਹੰਦੇ ਨੇ
ਫੋਟੋ ਤੇਰੀ ਤੇ ਹਜਾਰ ਮੇਰੇ view ਹੰਦੇ ਨੇ
ਸੁਪਨੇਆ ਵਿੱਚ ਜੋ ਗਰੀਬ ਹੁੰਦੇ ਨੇ
Real life ਵਿੱਚ ਦੂਰ ਏਨੇ ਕਿਉ ਹੰਦੇ ਨੇ
Feeling ਆ ਕਯੋ ਕਰੀ ਜਾਵਾ catch ਤੇਰੇ ਨਾਲ
ਪਤਾ ਨੀ ਕਿਉ ਹੋਈ ਜਾਵਾ attach ਤੇਰੇ ਨਾਲ
ਪਤਾ ਨੀ ਤੂੰ ਮੈਨੂੰ ਉੱਦਾ ਦੇਖਿਆ ਜਾ ਨਹੀ
ਫਿਰਾ life ਵਾਲਾ ਜਿਉਣ ਨੂੰ ਮੈ batch ਤੇਰੇ ਨਾਲ
ਹਾਂ ਹਾਂ ਹਾਂ
Yo
Yeah, I see you with your new man and he's not what I'm on (at all)
You had a trendsetter, now your man's all copying dumbs
Why you still chasing me? Just stop it
Like my profit, it's long (long)
They say you never really know what you got 'til it's gone (gone)
Now I'm gone, bae
Between the streets and music, Fredo always has a long day
You want me but you stress me, can't you see it was the wrong way?
I blocked your number, wanna hear from me then let this song play (haha)
I know you hope I'll change my mind one day (no)
I'm still up on the one-way, where my niggas know it's gunplay
I lost a lot of what I loved so losing you is cool (is cool)
But usually it's the jails or the usage of a tool
But still, there's no way I could let these girls come use me as a fool
And I'm still selling crack, they know, been doing it since school since school)
And I know these hoes don't love me, it's usually the jewels
Yo, where was you when I was with them screws up in the wall?
Man, I knew I'd be somebody, had to prove it to 'em all (to 'em all)
ਕਦੇ ਕਦੇ ਕਰਦਾ ਤੂੰ hide ਲਗਦਾ
ਕਦੇ ਮੈਨੂੰ ਕਰਦਾ ਤੂੰ guide ਲਗਦਾ
ਕਦੇ ਮੈਨੂੰ ਲੱਗੇ ਕਦੇ ਮੇਰੇ ਤੂੰ ਹੋਣਾ
ਕਦੇ ਮੈਨੂੰ ਸਭ one side ਲਗਦਾ
ਨਿੱਤ ਜੁੜਦੀ ਤੇ ਹੁੰਦੀ ਆ crash ਤੇਰੇ ਨਾਲ
ਪਤਾ ਨੀ ਕਿਉ ਹੋਈ ਜਾਵਾ attach ਤੇਰੇ ਨਾਲ
ਪਤਾ ਨੀ ਤੂੰ ਮੈਨੂੰ ਉੱਦਾ ਦੇਖਿਆ ਜਾ ਨਹੀ
ਫਿਰਾ life ਵਾਲਾ ਜਿਉਣ ਨੂੰ ਮੈ batch ਤੇਰੇ ਨਾਲ
ਹਾਂ ਹਾਂ ਹਾਂ
ਟਲਿਆ ਨੀ ਦਿਲ ਵੇ ਮੇ ਬਹੁਤ ਟਾਲਿਆ
ਮੈਨੂੰ ਬੱਸ ਤੇਰੇ ਝੋਰਿਆ ਨੇ ਖਾ ਲਿਆ
ਇੱਕ ਪਾਸੇ ਮੇਰੀ ਘਰ ਦੇ ਨੀ ਸੁਣਦੇ
ਦੂਜਾ ਤੂੰ ਵੀ ਨਾ ਸੁਣੇ ਸਿੱਧੂ ਮੂਸੇ ਵਾਲੇਆ
ਜਿੰਦਗੀ ਮੁਕਾ ਵੈ ਮੈ ਖੇ ਚ ਤੇਰੇ ਨਾਲ
ਪਤਾ ਨੀ ਕਿਉ ਹੋਈ ਜਾਵਾ attach ਤੇਰੇ ਨਾਲ
ਪਤਾ ਨੀ ਤੂੰ ਮੈਨੂੰ ਉੱਦਾ ਦੇਖਿਆ ਜਾ ਨਹੀ
ਫਿਰਾ life ਵਾਲਾ ਜਿਉਣ ਨੂੰ ਮੈ batch ਤੇਰੇ ਨਾਲ
ਹਾਂ ਹਾਂ ਹਾਂ
Selecciona líneas para compartirlas. Puedes seleccionar hasta 6 líneas. Las flechas te mueven entre líneas, Espacio selecciona, Mayúsculas con las flechas selecciona un rango y Escape borra la selección.