
Songtext
Wähl bis zu sechs Zeilen für eine Karte aus.
(Aujla, Aujla, Aujla)
(Straight up, Straight up)
ਮੁੰਡੇ att ਦੇ ਸ਼ਿਕਾਰੀ, ਓਹਦੇ ਨਾਮ ਦੀ ਖ਼ੁਮਾਰੀ
ਰੱਖੀ ਥੱਲੇ ਗੱਡੀ low-low, ਲੈਵੇ ਲੱਗੇ ਨਾ Ferrari
ਨੀ ਮੈਂ ਵੈਲੀ ਬੰਦਾ straight up
ਨਾ ਲਾ ਮਿੱਤਰਾਂ ਨਾਲ ਯਾਰੀ, ਏਥੋਂ ਉੱਡ ਜਾ ਮਾਰ ਉੱਡਾਰੀ
ਨੀ ਡੱਬ ਅਸਲਾ ਘੋੜ ਸਵਾਰੀ, ਆਦਤ ਮਾੜੀ
On God
ਪਾਉਂਦੀ (ਹੌਲ), ਕਹਿੰਦੀ ਮੈਂ ਜੱਚ ਜਾਣੀ, ਤੰਗ ਕੁੜਤੀ ਪਾਉਂਦੀ
ਕਰੇ hustle'an, ਯਾਰ ਨੀ ਸੋਂਦਾ, ਯਾਰ ਦੀ ਯਾਦ 'ਚ ਨਾਰ ਨੀ ਸੋਂਦੀ
ਨਾ ਧੌਣ ਨੀ ਝੁੱਕਦੀ, ਮੁੱਕਦੀ ਮੁੱਕ ਜੇ ਨੀ ਜਿੰਦ, ਪਿੱਠ ਨੀ ਡਾਉਂਦੀ
ਪਿੰਡ ਬੁੱਲ੍ਹੇ ਲੁੱਟਦੀ ਫਿਰਦੀ, ਫਿਰੇ ਜਵਾਨੀ ਕੱਲੀਆਂ ਗਾਉਂਦੀ
Shawty, ਮੇਰੇ ਡੱਬ ਤੇ ਟੰਗਿਆ forty, ਨੀ ਰੱਖੀ ਡੱਬੀ ਵਿੱਚ ਕਾਲੀ
ਬਣਦਾ ਬਹੁਤੀ, ਛੱਕਦਾ ਥੋੜੀ, ਮੋਟਰ 'ਤੇ ਖਾਕੀ Jeep'an
ਡੱਬ ਤੇ ਅਸਲੇ ਦੀ ਜੋੜੀ, ਭੱਜਦੀ ਦਿਖਦੀ ਕਾਲੀ ਘੋੜੀ
ਅਣਖਾਂ ਜ਼ਿਆਦਾ, ਮਾਇਆ ਥੋੜ੍ਹੀ, ਬੁੱਕਦੇ ਦੀ ਆਕੜ ਤੋੜੀ
ਮੁੰਡੇ ਦੀ ਚੜ੍ਹਤਾਂ, ਬੱਲੀਏ, ਕੱਢਦਾ ਫਿਰਦਾ ਰੜਕਾਂ, ਬੱਲੀਏ
ਕਈ car'ਆਂ lift ਕਰਾਈਆਂ, ਤੇ ਕਈ ਚੁੰਮਦੀ ਸੜਕਾਂ, ਬੱਲੀਏ
ਛਾਤੀ ਵਿੱਚ ਜੋਰ ਮੇਰੀ, ਤੇ ਤੋਰ ਮੇਰੀ ਵਿੱਚ ਮੜ੍ਹਕਾ, ਬੱਲੀਏ
ਜਦ ਮੈਂ ਮਾਰਾਂ ਲਲਕਾਰੇ, engine ਮਾਰੇ ਬੜਕਾਂ
Impala ਹਵਾ ਵਿੱਚ ਮਾਰੇ ਛਾਲਾਂ
ਨੀ ਗੱਡੀ ਦੇ ਸ਼ੀਸ਼ੇ ਕਾਲੇ, ਚੱਲੇ ਸ਼ੇਰਾਂ ਵਰਗੀ ਚਾਲਾਂ
ਦੇ ਦੇ ਮੈਨੂੰ ਵੀ ਗੇੜਾ, ਇੱਕ ਨੱਡੀ ਕਰਦੀ call'ਆਂ
ਵੇ ਤੂੰ ਦੇਖ ਮੇਰੇ ਕਦੇ ਹਾਲਾਂ ਨੂੰ, ਤੇਰੇ ਪਿੱਛੇ ਫਿਰਦੀ ਸਾਲਾਂ ਤੋਂ
ਮੈਂ ਟਾਲਾਂ, ਉਹਨੂੰ ਟਾਲਾਂ
ਖੰਨੇ ਤੋਂ set ਕਰਾਈਆਂ, ਤਾਹੀਓਂ ਮੁੱਛਾਂ ਖੜ੍ਹੀਆਂ ਯਾਰ ਦੀਆਂ
Cali ਤੋਂ ਯਾਰ ਆਏ ਸੀ, ਤਾਹੀਓਂ ਅੱਖਾਂ ਚੜ੍ਹੀਆਂ ਯਾਰ ਦੀਆਂ
ਲੋਕੀ ਸਾਲੇ ਗੱਲਾਂ ਕਰਦੇ, ਗੱਲਾਂ ਕਰਦੇ ਬੜੀਆਂ ਯਾਰ ਦੀਆਂ
ਚਾਲ ਜੱਟ ਦੀ ਦੇਸੀ ਆ, ਪਰ Swiss-made ਨੇ ਘੜੀਆਂ
ਥੋੜਾ easy, ਗੱਡੀ ਵਿੱਚ ਸੁਣਦੀ Drizzy
ਨੀ ਮੈਂ ਹੱਥ ਤੇਰੇ ਨਾ ਆਵਾਂ, ਨੀ ਜੱਟ ਬੇਰ ਜਿਵੇਂ ਆ ਟੀਸੀ
ਜੱਟ LA ਜਾ ਕੇ loco, ਜਦ ਪਿੰਡ ਜਾਵੇ ਜਿਵੇਂ DC
ਕੋਕਾ ਜੜ੍ਹਤਾ, ਜੜ੍ਹਨਾ ਹੀ ਸੀ
ਇਹ ਸਾਲੇ ਕਰਦੇ ਰਹਿ ਗਏ ਰੀਸ ਹੀ, ਹੋਣੀ ਘੀਸੀ
Hold on
(ਇੱਕ ਨੱਡੀ ਕਰੇ phone ਤੇ phone, ਮੈਂ ਕਹਿੰਦੀ home alone)
(ਤੂੰ ਆਜਾ on your own, ਓਹ ਕਹਿੰਦੀ)
(ਮੁੰਡਾ ਪੈਸੇ ਕੁੱਟੇ on and on, ਵੇ ਮੈਨੂੰ ਦੱਸੀ ਤਾਂ ਕੌਣ?)
(ਜੋ ਮੱਥਾ ਤੇਰੇ ਨਾਲ ਲਾਉਣ, ਓਹ ਕਹਿੰਦੀ)
ਹਾਂ ਮੁੰਡੇ ਨੂੰ ਓਹੀਓ ਆਉਂਦਾ, ਜਿਹੜਾ ਨੀ ਕੰਮ risky ਦਾ
Bonnet 'ਤੇ ਰੱਖਦੇ ਚੋਬਰ, peg ਬਣਾ ਕੇ whiskey ਦਾ
Manak ਦਾ ਪਹਿਲਾ ਗਾਣਾ, ਬਾਅਦ 'ਚ ਆਉਂਦਾ Nipsey ਦਾ
ਓਹੀ ਆ number ਜੱਟ ਦਾ, ਚਿੱਟਾ ਹੀ ਆ ਰੰਗ Gypsy ਦਾ
ਕਾਲੇ rim, ਸ਼ੀਸ਼ੇ ਲਿਸ਼ਕਾਲੇ, ਨੀ ਚੱਲੇ ਆ ਕੱਲ੍ਹ rally
ਤੇ ਤਾਂ ਕੁੜਤੇ ਸਿਵਾਲੇ
ਟੰਗੀ bumper'an ਨਾ ਡੋਰੀ, ਏ ਸ਼ੌਂਕੀ ਪੱਟੂ ਬਾਹਲੇ
ਬਸ ਗਿਰਨੇ ਆਲੇ ਦਾਲੇ, ਨੀ ਵੈਰੀ ਦੇ ਮੂੰਹ ਤੇ ਤਾਲੇ
ਮੈਂ ਕਿਹਾ, ਜ਼ੋਰ ਜਿਹਦੇ ਵਿੱਚ ਲਾ ਲੇ
ਮੁੰਡੇ att ਦੇ ਸ਼ਿਕਾਰੀ, ਓਹਦੇ ਨਾਮ ਦੀ ਖ਼ੁਮਾਰੀ
ਰੱਖੀ ਥੱਲੇ ਗੱਡੀ low-low, ਲੈਵੇ ਲੱਗੇ ਨਾ Ferrari
ਨੀ ਮੈਂ ਵੈਲੀ ਬੰਦਾ straight up
ਨਾ ਲਾ ਮਿੱਤਰਾਂ ਨਾਲ ਯਾਰੀ, ਏਥੋਂ ਉੱਡ ਜਾ ਮਾਰ ਉੱਡਾਰੀ
ਨੀ ਡੱਬ ਅਸਲਾ, ਘੋੜ ਸਵਾਰੀ, ਆਦਤ ਮਾੜੀ
On God
(Aujla, Aujla, Aujla)
(Aujla, Aujla, Aujla)
(Aujla, Aujla, Aujla, Aujla, Aujla, Aujla)
(Aujla, Aujla, Aujla, Aujla, Aujla, Aujla)
(Aujla, Aujla, Aujla, Aujla)
Wähle Zeilen aus, um sie zu teilen. Du kannst bis zu 6 Zeilen auswählen. Mit den Pfeiltasten wechselst du zwischen Zeilen, die Leertaste wählt aus, Umschalt mit den Pfeiltasten wählt einen Bereich, Escape hebt die Auswahl auf.