Zum Inhalt springen
Cover von Challa

Song

Challa

Rabbi Shergill

YRF Top 20 Road Trip Songs, 2012, Punjabi

Songtext

Wähl bis zu sechs Zeilen für eine Karte aus.

ਚਲਾ ਕੀ ਲੱਭਦਾ ਫਿਰੇ?
ਚਲਾ ਕੀ ਲੱਭਦਾ ਫਿਰੇ?
ਯਾਰ, ਉਹਦਾ ਘਰ ਕੇੜਾ?
ਲੋਕਾਂ ਤੋਂ ਪੁੱਛਦਾ ਫਿਰੇ
ਚਲਾ ਹੱਸਦਾ ਫਿਰੇ, ਚਲਾ ਰੌਂਦਾ ਫਿਰੇ
ਚਲਾ ਗਲੀ ਗਲੀ ਰੁਲਦਾ ਫਿਰੇ
ਚੱਲੇ ਤੂੰ ਸਭ ਦਾ, ਚੱਲੇ ਤੇਰਾ ਕੋਈ ਨਾਈ
ਚਲਾ ਗਲੀ ਗਲੀ ਰੁਲਦਾ ਫਿਰੇ
ਚਲਾ ਕੀ ਲੱਭਦਾ ਫਿਰੇ?
ਚਲਾ ਕੀ ਲੱਭਦਾ ਫਿਰੇ?
ਯਾਰ, ਉਹਦਾ ਘਰ ਕੇੜਾ?
ਲੋਕਾਂ ਤੋਂ ਪੁੱਛਦਾ ਫਿਰੇ
ਚਲਾ ਕੀ ਲੱਭਦਾ ਫਿਰੇ?
ਰੰਗ ਸਤਰੰਗੀ ਦੇ
ਬੁਲਬੁਲਾਂ ਦੀ ਬੋਲੀ
ਧੁੱਪ ਦੇ ਪੈਰੀ ਚਲੇ
ਛਾਵਾਂ ਦੀ ਲੈ ਡੋਲੀ
ਰੰਗ ਸਤਰੰਗੀ ਦੇ
ਬੁਲਬੁਲਾਂ ਦੀ ਬੋਲੀ
ਧੁੱਪ ਦੇ ਪੈਰੀ ਚਲੇ
ਛਾਵਾਂ ਦੀ ਲੈ ਡੋਲੀ
ਓਏ ਕਾਲੇ ਕਾਲੇ ਬਾਦਲਾਂ ਚ ਚਾਂਦ ਲੱਭਦਾ
ਗੂੰਗੀਆਂ ਹਵਾਵਾਂ ਦੀਆਂ ਦੀ ਅਵਾਜਾਂ ਸੁਣਦਾ
ਯਾਰੋਂ ਆਸੇ ਪਾਸੇ ਵਸਦਾ ਐ ਯਾਰ ਮੇਰਾ
ਵਿਖਦਾ ਨੀ ਓਹਦੀ ਖੁਸ਼ਬੂਆਂ ਸੁੰਘਦਾ
ਚਲਾ ਕੀ ਲੱਭਦਾ ਫਿਰੇ?
ਚਲਾ ਕੀ ਲੱਭਦਾ ਫਿਰੇ?
ਯਾਰ, ਉਹਦਾ ਘਰ ਕੇੜਾ?
ਲੋਕਾਂ ਤੋਂ ਪੁੱਛਦਾ ਫਿਰੇ
ਚਲਾ ਕੀ ਲੱਭਦਾ ਫਿਰੇ?
ਨਾ ਵਿਸਾਲ ਹੋਇਆ ਕਦੀ, ਨਾ ਜੁਦਾਈ ਹੋਈ
ਇਸ਼ਕ ਦੇ ਕੈਦੀ ਕੀ ਨਾ ਰਿਹਾਈ ਹੋਈ
ਲੋਕੋਂ, ਸੁਫ਼ਨੇ ਚੋਂ ਮਿਲਨੇ ਦਾ ਵਾਦਾ ਉਸ ਦਾ
ਸਾਰੀ ਸਾਰੀ ਰਾਤ ਨਾ ਅੱਖ ਲੱਗਦੀ
ਮੇਰੇ ਸਾਹ ਵੀ ਥੋੜੇ ਥੋੜੇ ਘੱਟ ਆਉਂਦੇ
ਮੇਰੀ ਨਬਜ਼ ਵੀ ਥੋੜੀ ਘੱਟ ਵੱਜਦੀ
ਚਲਾ ਕੀ ਲੱਭਦਾ ਫਿਰੇ?
ਚਲਾ ਕੀ ਲੱਭਦਾ ਫਿਰੇ?
ਯਾਰ, ਉਹਦਾ ਘਰ ਕੇੜਾ?
ਲੋਕਾਂ ਤੋਂ ਪੁੱਛਦਾ ਫਿਰੇ
ਚਲਾ ਹੱਸਦਾ ਫਿਰੇ, ਚਲਾ ਰੌਂਦਾ ਫਿਰੇ
ਚਲਾ ਗਲੀ ਗਲੀ ਰੁਲਦਾ ਫਿਰੇ
ਚੱਲੇ ਤੂੰ ਸਭ ਦਾ, ਚੱਲੇ ਤੇਰਾ ਕੋਈ ਨਾਈ
ਚਲਾ ਗਲੀ ਗਲੀ ਰੁਲਦਾ ਫਿਰੇ
ਚਲਾ, ਚਲਾ ਕੀ ਲੱਭਦਾ ਫਿਰੇ?
ਚਲਾ ਕੀ ਲੱਭਦਾ ਫਿਰੇ?
ਚਲਾ ਕੀ ਲੱਭਦਾ ਫਿਰੇ?

Samples, Coverversionen und Versionen

Interpoliert in