Sözlər
Kart düzəltmək üçün ən çox altı misra seç.
Yeah!
Arvin (Arvin, Arvin)
Hey yo
Boss
"ਲੱਗਦਾ ਜੀਅ ਨਹੀਂ ਮੇਰਾ", ਕਹਿੰਦੀ
ਜਿੱਦਣ ਦਾ ਹੋਇਆ ਅੰਦਰ ਮੇਰਾ ਯਾਰ, ਪਤੰਦਰ
ਟੇਕ ਨਹੀਂ ਚਿੱਤ ਨੂੰ ਰਹਿੰਦੀ
"ਲੱਗਦਾ, ਲੱਗਦਾ ਜੀਅ ਨਹੀਂ ਮੇਰਾ", ਕਹਿੰਦੀ (ਕਹਿੰਦੀ-ਕਹਿੰਦੀ)
ਜਿੱਦਣ ਦਾ ਹੋਇਆ ਅੰਦਰ ਮੇਰਾ ਯਾਰ, ਪਤੰਦਰ
ਟੇਕ ਨਹੀਂ ਚਿੱਤ ਨੂੰ ਰਹਿੰਦੀ (ਰਹਿੰਦੀ)
ਨੋਟ ਛਾਪਤੀ shipment, fortnight ਲਈ ਆਉਂਦੀ Jalandhar ਤੋਂ
ਅਸਲਾ, Coco, money laundering, ਸਾਰਾ ਕੁਝ ਪਤੰਦਰ ਤੋਂ
ਨਿੱਤ ਵਕੀਲ ਦੀ payment ਪੈਂਦੀ, ਸੁੱਤੇ ਦੀ ਗੱਡੀ ਚੱਲਦੀ ਰਹਿੰਦੀ
ਹਰ ਸਾਹ ਤੇਰਾ ਬੇਪ੍ਰਵਾਹ ਆ, ਮੈਨੂੰ (what the f*ck) ਤਾਂ care ਕਰਨੀ ਪੈਂਦੀ
ਮੁਰਦੇ ਨਾ ਛੇੜ ਦੁਬਾਰਾ, ਪੈਜੂ (ਦੁਬਾਰਾ) ਵਾਧੂ ਖਿਲਾਰਾ
ਪੈਣਾ ਮੇਰੇ ਲਈ ਬੂਹਾ ਭੇੜਨਾ
ਸੱਟ ਜੱਟ ਦੀ ਲਾਈ ਸੂਤ ਨਈਂ ਆਉਣੀ first aid ਨਾ' (first aid ਨਾ')
ਜਿੱਦਾਂ ਦਿੱਖਦਾ ਜਿਗਰਾ raid ਨਾ'
ਕਹਿੰਦੀ, "ਬਾਹਰ ਖ਼ਤਰੇ ਤੋਂ ਖੇਡ ਨਾ, baby"
ਸਾਬਤਾ ਖਾ ਜਾਣਗੇ, ਨਾਲ਼ ਤੋਰੇ 'ਤੇ ਰੱਖਦਾ Islander
ਧੱਕੇ ਨਾ' change ਕਰਦਾਂਗੇ gender
ਫੁੱ* ਦਿਆ, ਆਪਣੇ (ਫੁੱ* ਦਿਆ) ਹੱਥੀਂ ਪਾਪ ਸਭ ਗੁੱਡੀ ਦੇ ਆ
ਜੱਟ ਜੰਮਦੇ ਪੁੱਠੀ ਬੁੱਧੀ ਦੇ ਆ
ਖ਼ਰਚੇ 'ਚ ਨਾ ਕਰਾਂ ਕੰਜੂਸੀਆਂ
Toffee'an ਤੇਰੇ ਜਿਹੀਆਂ ਬਹੁਤ ਚੂਸੀਆਂ
ਕਈਆਂ ਦੇ ਲੱਗੀਆਂ ਮਿਰਚਾਂ, ਬੜੀਆਂ ਗਾਂਡਾਂ ਲੂਸੀਆਂ
ਮੈਨੂੰ ਨਈਂ care ਕੋਈ
Boss ਜਦੋਂ ਹੋਵੇ active ਆਵੇ ਫ਼ਿਰ ਕੋਈ
ਦਿਲ ਦਾ ਕਰਾਂ ਨਾ share ਕੋਈ
ਮੈਨੂੰ ਨਈਂ care ਕੋਈ
Boss ਜਦੋਂ ਹੋਵੇ active ਆਵੇ ਫ਼ਿਰ ਕੋਈ (fu*k)
ਚਿੱਠੀ ਜੇਲ ਤੋਂ ਲਿਖ ਕੇ ਭੇਜੇ
ਜੱਟ ਨੂੰ ਪੁੱਠਿਆਂ ਕੰਮਾਂ ਦੇ ਗੇਜੇ
Shoot ਦੀ ਗੋਲ਼ੀ ਅੰਗ ਕਰ ਸੇਜੇ
Whip please
ਹੋਰ ਕਿਸੇ ਦੇ ਹੱਥ ਨ੍ਹੀਂ, ਤੈਥੋਂ ਹੁਸਨ ਕਰਾਉਣਾ tease
ਗੱਡੀ ਦੇ ਚਾਰ ਕੜੇ
ਗੱਲ ਨਹੀਂ ਬਣਦੀ, ਰੀਸਾਂ ਕਰਨ ਬੜੇ
ਨੀ, ਬੁੱਢੇ ਵੈਰੀ, ਜੱਟ ਆ ਬਾਹਰ ਖੜ੍ਹੇ
ਪਾੜਦਾਂਗੇ ਜਦ ਸਿੰਗ ਅੜੇ
ਬੱਚਿਆਂ ਨਾਲ਼ ਨਾ ਜੱਟ ਲੜੇ
'ਕੱਲ੍ਹੇ ਨੇ ਦੇਹੜੇ ਤਿੰਨ ਧੜੇ
Rapper ਮੱਛੀਆਂ ਮੂਤ 'ਚੋਂ ਫੜ੍ਹਨ ਬੜੇ, ਨੀ
Nickel ਕਰਕੇ ਪਿੱਤਲ ਜੜੇ, ਨੀ
ਕਬਰਾਂ 'ਚ ਪਏ ਜੋ ਸਿਰ 'ਤੇ ਚੜ੍ਹੇ, ਨੀ
(ਲੱਗਦਾ)
"ਲੱਗਦਾ, ਲੱਗਦਾ ਜੀਅ ਨਹੀਂ ਮੇਰਾ", ਕਹਿੰਦੀ
ਜਿੱਦਣ ਦਾ ਹੋਇਆ ਅੰਦਰ (ਅੰਦਰ-ਅੰਦਰ) ਮੇਰਾ ਯਾਰ, ਪਤੰਦਰ (ਪਤੰਦਰ)
ਟੇਕ ਨਹੀਂ ਚਿੱਤ ਨੂੰ (ਚਿੱਤ ਨੂੰ) ਰਹਿੰਦੀ (ਰਹਿੰਦੀ)
"ਲੱਗਦਾ, ਲੱਗਦਾ ਜੀਅ ਨਹੀਂ ਮੇਰਾ", ਕਹਿੰਦੀ (ਕਹਿੰਦੀ-ਕਹਿੰਦੀ)
ਜਿੱਦਣ ਦਾ ਹੋਇਆ ਅੰਦਰ ਮੇਰਾ ਯਾਰ, ਪਤੰਦਰ
ਟੇਕ ਨਹੀਂ ਚਿੱਤ ਨੂੰ ਰਹਿੰਦੀ
Paylaşmaq üçün sətirləri seç. Ən çox 6 sətir seçə bilərsən. Ox düymələri ilə sətirlər arasında keç, Boşluq ilə seç, Shift və ox düymələri ilə aralıq seç, Esc ilə təmizlə.
