Məzmuna keç
Hawawan üz qabığı

Mahnı

Hawawan

Chani Nattan, Inderpal Moga, Gurinder Gill

Hawawan, 2025, pəncab

Sözlər

Kart düzəltmək üçün ən çox altı misra seç.

ਮੈਂ ਜਿੱਧਰ ਵੀ ਜਾਵਾਂ
ਮੈਨੂੰ ਕਹਿੰਦੀਆਂ ਹਵਾਵਾਂ
ਮੈਂ ਤੇਰੇ ਕੋਲ਼ ਆਵਾਂ, ਆਵਾਂ, ਆਵਾਂ
ਆਵਾਂ, ਆਵਾਂ, ਆਵਾਂ
ਆਵਾਂ, ਆਵਾਂ, ਆਵਾਂ
ਆਵਾਂ, ਆਵਾਂ, ਆਵਾਂ
ਇੱਕ ਦਿਲ ਤੇਰਾ, ਇੱਕ ਦਿਲ ਮੇਰਾ
ਇੱਕ ਗੱਲ ਕਹਿਣ ਦੇ
ਦੋ ਨੈਣ ਤੇਰੇ, ਦੋ ਨੈਣ ਮੇਰੇ
ਤੂੰ ਮਿਲ ਲੈਣ ਦੇ
ਕੋਈ ਰੋਕੇ ਨਾ, ਕੋਈ ਟੋਕੇ ਨਾ
ਅੱਗ ਲਾਈ ਜਾਵੇ ਕੋਕੇ ਨਾ'
ਅਸੀਂ ਔਖੇ ਆਂ, ਅਸੀਂ ਸੌਖੇ ਨਾ
ਮਿਲ਼ ਜਾ ਤੂੰ ਲੱਭਦੇ ਮੌਕੇ ਨਾ
ਤੇਰੇ ਜ਼ੁਲਫ਼ਾਂ ਦੀਆਂ
ਜੇ ਮੈਨੂੰ ਮਿਲ਼ ਜਾਣ ਛਾਂਵਾਂ
ਮੈਂ ਤੇਰੇ ਕੋਲ਼ ਆਵਾਂ, ਆਵਾਂ, ਆਵਾਂ
ਆਵਾਂ, ਆਵਾਂ, ਆਵਾਂ
ਆਵਾਂ, ਆਵਾਂ, ਆਵਾਂ, ਆਵਾਂ
ਆਵਾਂ, ਆਵਾਂ, ਆਵਾਂ
ਆਵਾਂ, ਆਵਾਂ, ਆਵਾਂ
ਆਵਾਂ, ਆਵਾਂ, ਆਵਾਂ
ਆਵਾਂ, ਆਵਾਂ, ਆਵਾਂ, ਆਵਾਂ
ਆਵਾਂ, ਆਵਾਂ, ਆਵਾਂ
ये बातों में, ये रातों में
तेरा चाहिए साथ, साथ
सुन ले, हसीना, मुश्किल जीना
मत छोड़ो हाथ, हाथ
ਨੀ ਮੈਂ ਕੱਲਾ ਬਹਿ ਕੇ
ਗੀਤ ਬੱਸ ਤੇਰੇ ਲਈ ਗਾਵਾਂ
ਮੈਂ ਤੇਰੇ ਕੋਲ਼ ਆਵਾਂ, ਆਵਾਂ, ਆਵਾਂ
ਆਵਾਂ, ਆਵਾਂ, ਆਵਾਂ
ਆਵਾਂ, ਆਵਾਂ, ਆਵਾਂ
ਆਵਾਂ, ਆਵਾਂ, ਆਵਾਂ
ਆਵਾਂ, ਆਵਾਂ, ਆਵਾਂ
ਆਵਾਂ, ਆਵਾਂ, ਆਵਾਂ
ਆਵਾਂ, ਆਵਾਂ, ਆਵਾਂ
ਆਵਾਂ, ਆਵਾਂ, ਆਵਾਂ